ਆਫਰ ਦਾ ਵੇਰਵਾ:
- RBI ਦੇ ਆਦੇਸ਼ ਅਨੁਸਾਰ, ਕਿਰਪਾ ਕਰਕੇ Paytm ਵਾਲੇਟ ਦੀ ਵਰਤੋਂ ਜਾਰੀ ਰੱਖਣ ਲਈ ਆਪਣੇ ਕਿਸੇ ਵੀ ਸਰਕਾਰੀ ਦਸਤਾਵੇਜ ਦੇ ਵੇਰਵੇ ਪ੍ਰਦਾਨ ਕਰੋ। ਕਲਿਕ ਕਰੋ - http://m.p-y.tm/minkyc
- ਇਹ ਆਫਰ ਸਿਰਫ ਵਪਾਰੀਆਂ ਲਈ ਹੈ ਗਾਹਕਾਂ ਲਈ ਨਹੀਂ।
- ਇਹ ਆਫਰ Paytm ਵਿੱਚ ਰਜਿਸਟਰ ਹੋਏ ਚੋਣਵੇਂ ਵਪਾਰੀਆਂ ਲਈ ਵੈਧ ਹੈ ਜਿਹਨਾਂ ਨੂੰ Paytm ਵਲੋਂ ਇਸ ਆਫਰ ਵਾਰੇ ਸੂਚਿਤ ਕੀਤਾ ਜਾਂਦਾ ਹੈ।
- ਇਹ ਆਫਰ QR ਕੋਡ ਦੀ ਵਰਤੋ ਕਰਕੇ ਪ੍ਰਾਪਤ ਭੁਗਤਾਨਾਂ ਤੇ ਜਾਂ ਆਫਰ ਦੀ ਅਵਧੀ ਦੌਰਾਨ ਵਪਾਰੀਆਂ ਦੇ Paytm ਵਿੱਚ ਰਜਿਸਟਰ ਕੀਤੇ ਨੰਬਰਾਂ ਲਈ ਵੈਧ ਹੋਵੇਗਾ।
- ਇਸ ਆਫਰ ਦੇ ਯੋਗ ਹੋਣ ਲਈ ਵਪਾਰੀ ਨੂੰ 2 ਵੱਖ-ਵੱਖ ਗਾਹਕਾਂ ਤੋਂ 5 ਜਾਂ ਵੱਧ ਵਾਰ ਭੁਗਤਾਨ ਪ੍ਰਾਪਤ ਕਰਨਾ ਜਰੂਰੀ ਹੈ।
- ਅਧਿਕਤਮ Paytm ਦੀ ਰਕਮ 50 ਰੁਪਏ ਹੈ।
- ਹਰੇਕ ਭੁਗਤਾਨ ਦੀ ਰਕਮ ਘੱਟੋ-ਘੱਟ 20 ਰੁਪਏ ਹੋਣੀ ਚਾਹੀਦੀ ਹੈ।
- ਜਿਹੜੇ ਵਪਾਰੀ ਨੂੰ ਇਕ ਵਾਰ Paytm ਦੀ ਰਕਮ ਮਿਲ ਜਾਵੇਗੀ, ਉਹ ਦੁਬਾਰਾ ਇਸ ਆਫਰ ਦੇ ਅਧੀਨ ਕਰਮ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ।
- Paytm ਰਕਮ 48 ਘੰਟਿਆਂ ਦੇ ਅੰਦਰ ਵਪਾਰੀ ਦੇ ਰਜਿਸਟਰ ਹੋਏ Paytm ਵਾਲਿਟ ਵਿਚ ਜਮ੍ਹਾਂ ਹੋ ਜਾਵੇਗੀ।
- ਇਸ ਆਫਰ ਵਿੱਚ ਭਾਗੀਦਾਰੀ 16 ਅਪ੍ਰੈਲ 2018 ਨੂੰ 00:01 ਬਜੇ ਤੋਂ ਸ਼ੁਰੂ ਹੋਵੇਗੀ ਅਤੇ 30 ਅਪ੍ਰੈਲ 2018 ਨੂੰ 23:59 ਬਜੇ ਤਕ ਹੋਵੇਗੀ।
- ਧੋਖਾਧੜੀ/ਸ਼ੱਕੀ ਟ੍ਰਾਂਜੈਕਸ਼ਨਾਂ ਦੇ ਮਾਮਲਿਆਂ ਵਿੱਚ, Paytm ਇਸ ਆਫਰ ਨੂੰ ਰੱਦ ਕਰਨ ਦਾ ਅਧਿਕਾਰ ਰੱਖਦਾ ਹੈ।
ਨਿਯਮ ਅਤੇ ਸ਼ਰਤਾਂ